20 Best Happy Diwali Wishes and Quotes in Punjabi 🎉 ਪੰਜਾਬੀ ਵਿੱਚ ਦੀਵਾਲੀ ਦੀਆਂ ਸ਼ੁਭਕਾਮਨਾਵਾਂ 2023

20 best happy diwali wishes and quotes in punjabi

20 Best Diwali Wishes 2023 Quotes in Punjabi: ਇਸ ਲੇਖ ਵਿੱਚ, ਤੁਸੀਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ, ਹਵਾਲੇ ਅਤੇ Whatsapp Status ਬਾਰੇ ਜਾਣੋਗੇ। ਜੋ ਤੁਸੀਂ ਆਪਣੇ ਦੋਸਤਾਂ, ਸਹਿਕਰਮੀਆਂ, ਪਰਿਵਾਰ ਅਤੇ ਹੋਰਾਂ ਨੂੰ ਭੇਜ ਸਕਦੇ ਹੋ। ਸਾਲ 2023 ਲਈ ਸਭ ਤੋਂ ਵਧੀਆ 20 ਦੀਵਾਲੀ ਦੀਆਂ ਸ਼ੁਭਕਾਮਨਾਵਾਂ ਅਤੇ ਹਵਾਲੇ ਦੇਖਣ ਲਈ ਹੇਠਾਂ ਪੂਰਾ ਲੇਖ ਪੜ੍ਹੋ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਦੀਵਾਲੀ 2023 ਦਾ ਇਹ ਤਿਉਹਾਰ ਤੁਹਾਡੇ ਜੀਵਨ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ।

20 Best Happy Diwali Wishes 2023 in Punjabi

  • ਰੱਬ ਕਰੇ ਦੀਵਾਲੀ ਰੋਜ਼ ਹੀ ਆਵੇ, ਢੇਰ ਸਾਰੀਆਂ ਖੁਸ਼ੀਆਂ ਲਿਆਵੇ, ਰੁਸਦੇ ਦਿਲਾਂ ਨੂੰ ਇਕ ਕਰ ਜਾਵੇ, ਮੇਰੇ ਵੱਲੋਂ ਸਭ ਨੂੰ ਦੀਵਾਲੀ ਦੀਆਂ ਮੁਬਾਰਕਾਂ.
  • ਅੱਜ ਇਸ ਧਰਤੀ ਨੂੰ ਮੀਂਹ ਨਾਲ ਵਾਹੁਣ ਲਈ ਲਕਸ਼ਮੀ ਆਈ ਹੈ, ਮੇਰਾ ਦਿਲ ਪਿਆਰ ਨਾਲ ਭਰ ਗਿਆ ਹੈ, ਜਿਸ ਘਰ ਵਿਚ ਸ਼ਾਂਤੀ ਆਈ ਹੈ, ਦੀਵਾਲੀ ਮੁਬਾਰਕ.
  • ਦੀਵਾਲੀ ਆਈ, ਦੀਵਾਲੀ ਆਈ, ਸਭ ਦੇ ਘਰ ਵਿੱਚ ਖੁਸ਼ੀਆਂ ਲਿਆਈ, ਤੁਹਾਨੂੰ ਸਭ ਨੂੰ ਦਿਵਾਲੀ ਮੁਬਾਰਕ.
  • ਬੰਬ ਵਰਗੇ ਯਾਰਾ ਨੂੰ, ਤੇ ਫੁੱਲਾਂ ਵਰਗੇ ਭੈਣਾ ਤੇ ਭਰਾਵਾਂ ਨੂੰ, ਦੀਵਾਲੀ ਦੀ ਮੁਬਾਰਕਾਂ.
  • ਇਹ ਦੀਵਾਲੀ ਤੁਹਾਡੀ ਜਿੰਦਗੀ ਵਿਚ ਖੁਸ਼ਹਾਲੀ ਲਿਆਵੇ, ਇਹ ਦੀਵਾਲੀ ਦੌਲਤ ਅਤੇ ਸ਼ੁਹਰਤ ਦੀ ਵਰਖਾ ਲਿਆਵੇ, ਇਹ ਦੀਵਾਲੀ ਤੁਹਾਨੂੰ ਆਪਣਿਆਂ ਨਾਲ ਮਿਲਾਵੇ, ਦਿਵਾਲੀ ਮੁਬਾਰਕ.
  • ਪਿਆਰ ਦਾ ਦੀਵਾ ਜਗਾਓ, ਦੁੱਖਾਂ ਨੂੰ ਦੂਰ ਭਜਾਓ, ਖੁਸ਼ੀਆਂ ਦੀ ਸ਼ੁਰਲੀ ਚਲਾਓ, ਸਭ ਨੂੰ ਮਿਠਾਈਆਂ ਖਵਾਓ, ਦੀਵਾਲੀ ਦੀ ਮੁਬਾਰਕਾਂ.
  • ਪੂਜਾ ਦੀ ਥਾਲੀ ਤੇ ਰਸੋਈ ਵਿੱਚ ਪਕਵਾਨ, ਵਿਹੜੇ ਵਿੱਚ ਖੁਸ਼ੀਆਂ ਤੇ ਖੁਸ਼ ਹੈ ਸਾਰਾ ਜਹਾਨ, ਹੱਥਾਂ ਵਿੱਚ ਫੁੱਲਝੜੀਆਂ ਤੇ ਪਟਾਕੇ ਵਜਾਉਣ ਸਾਰੇ ਇੱਕ ਸਮਾਨ, ਤੁਹਾਨੂੰ ਦੀਵਾਲੀ ਮੁਬਾਰਕ.

20 Best Happy Diwali Quotes 2023 in Punjabi

ਅੱਜ ਤੋਂ ਤੁਹਾਡੇ ਘਰ ਧਨ ਦੀ ਬਰਸਾਤ ਹੋਵੇ,

ਲਕਸ਼ਮੀ ਦਾ ਵਾਸ ਹੋਵੇ,

ਹਰ ਦਿਲ ਤੇ ਤੁਹਾਡਾ ਰਾਜ਼ ਹੋਵੇ,

ਘਰ ਵਿਚ ਸ਼ਾਂਤੀ ਦਾ ਵਾਸ ਹੋਵੇ,

ਦੀਵਾਲੀ ਦੀ ਮੁਬਾਰਕਾਂ.

ਤੁਹਾਨੂੰ ਸਭ ਨੂੰ ਇਹ ਸੂਚਨਾ ਦਿੱਤੀ ਜਾਂਦੀ ਹੈ ਕਿ ਮੈਂ ਦੀਵਾਲੀ ਦੇ ਉਪਹਾਰ ਲੇੈਣੇ ਸ਼ੁਰੂ ਕਰ ਦਿੱਤੇ ਨੇ,

ਤੁਸੀਂ ਮੇੈਨੂੰ ਬਿਨਾਂ ਦੇਰੀ ਕੀਤੇ ਕੈਸ਼, ਚੈਕ, ਕ੍ਰੇਡਿਟ ਕਾਰਡ ਦੁਆਰਾ ਉਪਹਾਰ ਭੇਜ ਸਕਦੇ ਹੋ,

ਹੈਪੀ ਦੀਵਾਲੀ.

ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਦੀਵਾਲੀ,

ਪਰਮਾਤਮਾ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ.

ਸਭ ਨੂੰ ਦੀਵਾਲੀ ਮੁਬਾਰਕ ਹੋਵੇ,

ਸਭ ਦੇ ਲਈ ਬਹੁਤ ਬਹੁਤ ਦੁਆਵਾਂ.

ਸਾਡੇ ਪਰਿਵਾਰ ਵੱਲੋਂ ਤੁਹਾਡੇ ਪਰਿਵਾਰ ਨੂੰ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ।

ਪ੍ਰਮਾਤਮਾ ਤੁਹਾਡੇ ਸਾਰਿਆਂ ਨੂੰ ਖੁਸ਼ੀਆਂ ਦੇਵੇ.

ਦੀਵਾਲੀ ਦੀ ਲਾਈਟ ਕਰੇ ਸਭ ਨੂੰ Delight,

ਫੜੋ ਮਸਤੀ ਦੀ ਫਲਾਇਟ ਤੇ ਕਰੋ ਮਸਤੀ Full ਨਾਈਟ,

ਹੈਪੀ ਦੀਵਾਲੀ

Best Happy Diwali Messages 2023 in Punjabi

ਸੁੱਖ ਸ਼ਾਂਤੀ ਤੁਹਾਡੇ ਜੀਵਨ ਵਿੱਚ ਆਵੇ,

ਜੋ ਤੁਸੀਂ ਮੰਗੋ ਤੁਹਾਨੂੰ ਸਭ ਮਿਲ ਜਾਵੇ,

ਹੈਪੀ ਦੀਵਾਲੀ.

ਹੱਸਦੇ ਹੱਸਦੇ ਦੀਵੇ ਜਗਾਓ, ਨਵੀਆਂ ਖੁਸ਼ੀਆਂ ਜੀਵਨ ਵਿੱਚ ਲਿਆਓ,

ਦੁੱਖ ਦਰਦ ਸਾਰੇ ਭੁੱਲ ਕੇ, ਸਭ ਨੂੰ ਆਪਣੇ ਗਲੇ ਲਗਾਓ.

ਦੀਵਾਲੀ ਮੁਬਾਰਕ.

ਦੀਵਾਲੀ ਦੀ ਖਰੀਦਦਾਰੀ ਓਥੋਂ ਕਰੋ,

ਤਾਂ ਕਿ ਤੁਹਾਡੀ ਵਜ੍ਹਾ ਨਾਲ ਕੋਈ ਹੋਰ ਵੀ ਦੀਵਾਲੀ ਮਨਾ ਸਕੇ,

ਘਰ ਦੇ ਵਿਹੜੇ ਵਿੱਚ ਰੰਗੋਲੀ ਬਣਾਈ ਹੈ, ਸਾਰੇ ਘਰ ਦੀ ਸਫਾਈ ਕਰਵਾਈ ਹੈ,

ਮਿਠਿਆਈ ਦੇ ਡੱਬਿਆਂ ਨਾਲ ਰਸੋਈ ਭਰਾਈ ਹੈ, ਦੇਖੋ ਅੱਜ ਫੇਰ ਦੀਵਾਲੀ ਆਈ ਹੈ.

ਸਾਲ ਭਰ ਆਪਣੇ ਗੁਆਂਢੀਆਂ ਨੂੰ ਭਾਵੇਂ ਮੂੰਹ ਨਾਂ ਦਿਖਾਓ,

ਪਰ ਦੀਵਾਲੀ ਵਾਲੇ ਦਿਨ ਹਰ ਇੱਕ ਨੂੰ ਮਿਠਾਈ ਜ਼ਰੂਰ ਖਿਵਾ ਕੇ ਆਓ.

ਇਸ ਦੀਵਾਲੀ ਤੇ ਮੇਰੀ ਦੁਆ ਹੈ ਕਿ ਤੁਹਾਡਾ ਹਰ ਇੱਕ ਸੁਪਨਾ ਪੂਰਾ ਹੋਵੇ,

ਦੁਨੀਆਂ ਦੇ ਉੱਚੇ ਪਦ ਹਾਸਿਲ ਹੋਣ, ਸ਼ੌਹਰਤ ਦੀਆਂ ਬੁਲੰਦੀਆਂ ਤੇ ਤੁਹਾਡਾ ਨਾਮ ਹੋਵੇ,

ਹੈਪੀ ਦੀਵਾਲੀ.

ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ,

ਇਹ ਦੀਵਾਲੀ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ,

ਦਿਵਾਲੀ ਮੁਬਾਰਕ.

In this year Diwali celebration on dated 12 November, 2023.

Bookmark our website eadmitcard.com, for 20 Best Diwali Wishes 2023 Quotes in Punjabi updates.